ਕਹੀਂ ਔਰ ਨਾਂ ਸੱਜਦਾ ਗਵਾਰਾ ਅਸੀਂ ਤਾਂ ਤੈਨੂੰ ਰੱਬ ਮੰਨਿਆਂ
ਮਨੁੱਖ ਨੂੰ ਉਸਦੇ ਗੁਣ ਉੱਚਾ ਕਰਕੇ ਹਨ,ਪਦਵੀ ਨਹੀ
ਦਿਲਾ ਮੇਰਿਆ ਤੂੰ ਉਹਨੂੰ ਭੁੱਲ ਜਾ ਉਹਨੇ ਵਾਪਸ ਨਹੀਂ ਆਉਣਾ
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.
ਇਸ਼ਕ ਅਗਰ ਬੰਦਗੀ ਹੈ ਤੋ ਮਾਫ਼ ਕਿਜੀਏਗਾ ਸਾਹਿਬ
ਇਸ ਦਿਲ ਨੇਂ ਮੁਝੇ ਤੇਰਾ ਮੁਲਾਜ਼ਿਮ ਬਨਾ ਦੀਯਾ
ਉਹਨੇ ਤਾਂ ਵਾਪਸ ਆਉਣਾ punjabi status ਨੀ ਕਮਲੇ ਯਾਰਾਂ ਨੇ ਮਰ ਜਾਣਾ ਐਂਵੇ ਰੋ ਰੋ ਕੇ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ
ਮੈਂ ਤਾਂ ਪੂਰੀ ਜ਼ਿੰਦਗੀ ਸਿਰਫ ਇਕ ਯਾਦ ਵਿੱਚ ਫਨਾਹ ਕਰਨੀ ਹੈ
ਤੇਰੇ ਹੱਥਾ ਵਿੱਚ ਹੱਥ ਮੇਰਾ , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ.
ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ
ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ,
ਬਾਕੀਆਂ ਲਈ ਤਾਂ ਤੁਸੀਂ ਸਿਰਫ ਇੱਕ ਖੁਸ਼ਕਿਸਮਤ ਹੋ